ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

Recent Articles


Title Author
ਅਖੰਡ ਕੀਰਤਨੀ ਜੱਥੇ ਨੂੰ ਅਚਾਨਕ ਜਾਗਿਆ, ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਪਿਆਰ? ਇੰਦਰਜੀਤ ਸਿੰਘ ਕਾਨਪੁਰ
ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਅਵਤਾਰ ਸਿੰਘ ਮਿਸ਼ਨਰੀ
ਰਾਗਮਾਲਾ ਦਾ ਰਾਮਰੌਲਾ ਸਰਵਜੀਤ ਸਿੰਘ
ਗੁਰਬਚਨ ਸਿੰਘ (ਤਨਖਾਹਦਾਰ ਪੁਜਾਰੀ) ਨੂੰ ਸਟੇਜ ਤੋਂ ਸੰਬੋਧਨ ਨਹੀ ਕਰਨ ਦਿੱਤਾ ------ਵੀਡੀਓ ਵੇਖੋ-------- ਸਿੰਘ ਸਭਾ ਇੰਟਰਨੈਸ਼ਨਲ
ਗੁਣਾਂ ਤੇ ਗਿਆਨ ਦਾ ਖਜਾਨਾ ਗੁਰੂ ਗ੍ਰੰਥ ਸਾਹਿਬ। ਪ੍ਰਮਿੰਦਰ ਸਿੰਘ ਪ੍ਰਮਾਰ, ਕੈਨੇਡਾ
ਕਾਲਕਾ ਪੰਥ ਦੇ ਵਡੇ ਜੱਥੇਦਾਰ ਅ’ਗਿਆਨੀ ਇਕਬਾਲ ਸਿੰਘ, ਖੁਸ਼ਵੰਤ ਸਿੰਘ
ਸਿੱਖ ਧਰਮ ਤੇ ਅਨਮਤੀ ਤਿਉਹਾਰਾਂ ਦਾ ਗਲਬਾ ਇਕਵਾਕ ਸਿੰਘ ਪੱਟੀ
‘ਓਏ! ਜਰਾਬਾਂ ਲਾਹ ਕੇ ਲੰਗਰ ਛੱਕ' ਪ੍ਰੋ: ਗੁਰਬਚਨ ਸਿੰਘ
ਰੱਖੜੀ ਦਾ ਤਿਉਹਾਰ : ਪਿਆਰ ਜਾਂ ਮਾਨਸਿਕ ਗੁਲਾਮੀ ਦਾ ਪ੍ਰਤੀਕ? ਪ੍ਰੋ: ਇੰਦਰ ਸਿੰਘ ਘੱਗਾ
ਹੇਮਕੁੰਟ ਪਰਬਤ ਹੈ ਕਹਾਂ? ਸਰਵਜੀਤ ਸਿੰਘ

Audio Files


Topic By Play All
Radio Program Veer Bhupinder Singh July 17th ਵੀਰ ਭੁਪਿੰਦਰ ਸਿੰਘ
Veer Bhupinder Singh in Calgary Monday June 21st, 2010 ਵੀਰ ਭੁਪਿੰਦਰ ਸਿੰਘ
ਸੈਭੰ - ਰੇਡੀਓ ਵਿਚਾਰ ਵੀਰ ਭੁਪਿੰਦਰ ਸਿੰਘ
॥ ਆਸਾ ਮਹਲਾ 1 ॥ ਵਾਰ ਸਲੋਕਾਂ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਪ੍ਰੋ: ਸੁਖਵਿੰਦਰ ਸਿੰਘ
Sabat Wast ਪ੍ਰੋ: ਸਰਬਜੀਤ ਸਿੰਘ
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ (ਪੰਨਾ-1158) ਪ੍ਰੋ: ਸੁਖਵਿੰਦਰ ਸਿੰਘ
ਹਰਿ ਕੇ ਨਾਮ ਵਿਟਹੁ ਬਲਿ ਜਾਉ ॥ ਹਰਜਿੰਦਰ ਸਿੰਘ ‘ਸਭਰਾ’
ਧਾਰਮਿਕ ਭੇਖ ਅਤੇ ਸਿੱਖੀ ਪ੍ਰੋ: ਇੰਦਰ ਸਿੰਘ ਘੱਗਾ
ਬ੍ਰਾਹਮਣਵਾਦ ਦੀ ਅਮਰਵੇਲ ਪ੍ਰੋ: ਇੰਦਰ ਸਿੰਘ ਘੱਗਾ
ਧਰਮ ਕੀ ਹੈ ਇਛਪਾਲ ਸਿੰਘ ਰਤਨ

Video Files


Topic By
Sikhism Condemns the Rituals After Death-Inder Singh Ghagga ਪ੍ਰੋ: ਇੰਦਰ ਸਿੰਘ ਘੱਗਾ
Fake stress guru in baltej pannu show Exposed Pakhandi Sadh
Tu Mero Pyaroo Taan Kaise Bhuka ਵੀਰ ਭੁਪਿੰਦਰ ਸਿੰਘ
ਬਨਾਰਸ ਦੇ ਠੱਗ Tiger Group U.K
Hum Nahee Changae Bura Nahee Koe Part 2 ਵੀਰ ਭੁਪਿੰਦਰ ਸਿੰਘ
Hum Nahee Changae Bura Nahee Koe Part 1 ਵੀਰ ਭੁਪਿੰਦਰ ਸਿੰਘ
ਭੇਵੇ ਵਾਲੇ ਸਾਹਨ ਦੀਆਂ ਕਰਤੂਤਾਂ ਦਾਂ ਪਰਦਾ ਫਾਸ Tiger Group U.K
Sanch Har Dhan Pooj Satgur ਵੀਰ ਭੁਪਿੰਦਰ ਸਿੰਘ
ਮਾਤ ਕੀਜੈ ਹਰਿ ਬਾਂਝਾ -- ਰਡਿਓ ਵਿਚਾਰ ਵੀਰ ਭੁਪਿੰਦਰ ਸਿੰਘ
ਨਿਰਵੈਰ ਗੁਣ ਤੇ ਰਡਿਓ ਵਿਚਾਰ ਵੀਰ ਭੁਪਿੰਦਰ ਸਿੰਘ